LIVE TV.
Farmers Protest: ਕਿਸਾਨਾਂ ਦੇ ਅੰਦੋਲਨ ਨੂੰ ਅੱਜ 41ਵਾਂ ਦਿਨ ਹੋ ਗਿਆ ਹੈ ਤੇ ਕੱਲ੍ਹ ਦੀ ਬੈਠਕ ਵੀ ਬੇਸਿੱਟਾ ਰਹੀ ਹੈ ਕੇਂਦਰ ਤੇ ਕਿਸਾਨਾਂ ਵਿਚਾਲੇ ਰੇੜਕਾ ਬਰਕਰਾਰ ਹੈ 7ਵੇਂ ਗੇੜ ਦੀ ਮੀਟਿੰਗ ਚ ਵੀ ਕੋਈ ਗੱਲ ਨਹੀਂ ਬਣੀ ਹੈ ਹੁਣ ਅਗਲੀ ਮੀਟਿੰਗ 8 ਜਨਵਰੀ ਨੂੰ ਹੋਣੀ ਹੈ ਤੇ ਕਿਸਾਨਾਂ ਨੇ ਸਾਫ ਕਹਿ ਦਿੱਤਾ ਹੈ ਕਿ ਕਾਨੂੰਨ ਵਾਪਸ ਨਾ ਹੋਏ ਤਾ ਘਰ ਨਹੀਂ ਜਾਵਾਂਗੇ
0 Comments